Skip to main content

Hazardous Waste Management Program document library — ਪੰਜਾਬੀ

Date Document Description
December 7, 2023 ਮੈਂ ਅਜਿਹਾ ਘਰੇਲੂ ਉਤਪਾਦ ਕਿਵੇਂ ਖਰੀਦਾਂ, ਜੋ ਮੇਰੇ ਪਰਿਵਾਰ ਲਈ ਵੱਧ ਸੁਰੱਖਿਅਤ ਹੋਵੇ? [Safe Shopper's Card, Punjabi] (1.27MB) ਇਹ ਫਲਾਇਰ CAUTION (ਸਾਵਧਾਨ), WARNING (ਚੇਤਾਵਨੀ), DANGER (ਖਤਰਾ) ਜਾਂ POISON (ਜ਼ਹਿਰ) ਜਿਹੇ ਸ਼ਬਦਾਂ ਵੱਲ ਧਿਆਨ ਦੇਕੇ ਸੁਰੱਖਿਅਤ ਘਰੇਲੂ ਉਤਪਾਦ ਚੁਣਨ ਦੇ ਤਰੀਕੇ ਦਿਖਾਉਂਦਾ ਹੈ।
October 12, 2023 ਕੀ ਲਿ ਆਉਣਾ ਹੈ [Business-What to Bring, Punjabi] (1.42MB) ਇਹ ਫਲਾਇਰ ਸਭ ਤੋਂ ਆਮ ਖ਼ਤਰਨਾਕ ਉਤਪਾਦ ਅਤੇ ਉਹ ਥਾਵਾਂ ਦਿਖਾਉਂਦਾ ਹੈ ਜਿੱਥੇ ਯੋਗ ਵਪਾਰੀ ਆਪਣੇ ਖ਼ਤਰਨਾਕ ਕੂੜੇ-ਕਰਕਟ ਨੂੰ ਬਿਨਾਂ ਕਿਸੇ ਖਰਚ ਦੇ ਸੁੱਟ ਸਕਦੇ ਹਨ।
October 12, 2023 ਕੀ ਲਿ ਆਉਣਾ ਹੈ [Residential-What to Bring, Punjabi] (1.41MB) ਇਹ ਫਲਾਇਰ ਸਭ ਤੋਂ ਆਮ ਖ਼ਤਰਨਾਕ ਉਤਪਾਦਾਂ ਨੂੰ ਦਰਸਾਉਂਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਰਿਹਾਇਸ਼ੀ ਲੋਕ ਆਪਣੇ ਖ਼ਤਰਨਾਕ ਕੂੜੇ-ਕਰਕਟ ਨੂੰ ਬਿਨਾਂ ਕਿਸੇ ਫ਼ਾਲਤੂ ਖ਼ਰਚੇ ਦੇ ਕਿੱਥੇ ਸੁੱਟ ਸਕਦੇ ਹਨ।
July 1, 2019 ਲੇਡ ਵਾਲੀ ਧੂੜ ਲਈ ਸਫ਼ਾਈ ਕਿੱਟ [Lead Dust Cleaning, Punjabi] (184.21KB) ਇਹ ਫਲਾਇਰ ਲੇਡ ਦੀ ਧੂੜ ਦੇ ਸੰਪਰਕ ਵਿੱਚ ਆਉਣ ਦੇ ਖ਼ਤਰਿਆਂ ਬਾਰੇ ਦੱਸਦਾ ਹੈ ਅਤੇ ਪਾਠਕਾਂ ਨੂੰ ਸਿਖਾਉਂਦਾ ਹੈ ਕਿ ਕਿਵੇਂ ਮਿੱਟੀ ਨੂੰ ਗਿੱਲੀ ਕਰਨਾ ਹੈ ਅਤੇ ਲੇਡ ਦੀ ਧੂੜ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਗਿੱਲ੍ਹੇ ਪੋਚੇ ਦੀ ਵਰਤੋਂ ਕਿਵੇਂ ਕਰਨੀ ਹੈ।
July 1, 2019 ਬੱਚਿਆਂ ਨੂੰ ਲੇਡ ਦੇ ਸੰਪਰਕ ਵਿੱਚ ਆਉਣ ਤੋਂ ਬਚਾਓ [Prevent Childhood Lead Exposure, Punjabi] (2.47MB) ਇਹ ਫਲਾਇਰ ਬੱਚਿਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੇਡ ਦੇ ਸੰਭਾਵੀ ਸੋਮਿਆਂ ਬਾਰੇ ਵੀ ਦੱਸਦਾ ਹੈ। ਪਾਠਕ ਬੱਚੇ ਨੂੰ ਲੇਡ ਦੀ ਧੂੜ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਵਾਲੇ ਤਰੀਕਿਆਂ ਬਾਰੇ ਵੀ ਸਿਖਦੇ ਹਨ।
October 1, 2018 ਵੱਧ ਸੁਰੱਿਖਅਤ ਸਫ਼ਾਈ ਿਕੱਟ ਲਈ 6 ਅਸਰਦਾਰ ਿਵਧੀਆ [Safer Cleaning Recipes, Punjabi] (1.91MB) ਇਸ ਫਲਾਇਰ ਵਿੱਚ ਆਪਣੇ ਘਰ ਵਿੱਚ ਪਹਿਲਾਂ ਤੋਂ ਮੌਜੂਦ ਸਮੱਗਰੀਆਂ ਨਾਲ ਸਫ਼ਾਈ ਉਤਪਾਦ ਬਣਾਉਣ ਦੇ ਛੇ ਤਰੀਕੇ ਦਿੱਤੇ ਗਏ ਹਨ। ਤਰੀਕਿਆਂ ਦੇ ਇਨ੍ਹਾਂ ਕਾਰਡਾਂ ਵਿੱਚ ਫਰਸ਼ਾਂ, ਡ੍ਰੇਨਾਂ, ਟੋਇਲਟ ਬਾਊਲ, ਟੱਬਾਂ, ਸਿੰਕਾਂ, ਖਿੜਕੀਆਂ ਅਤੇ ਸ਼ੀਸ਼ਿਆਂ ਅਤੇ ਕਾਉਂਟਰ ਦੇ ਉੱਪਰਲੇ ਹਿੱਸਿਆਂ ਦੇ ਸਫ਼ਾਈ ਉਤਪਾਦ ਸ਼ਾਮਲ਼ ਹਨ।
expand_less